4 months agoLess than 1 min read
Shafaq Book Qouts Mandeep Khanpuri
ਜਦੋਂ ਅਸੀਂ ਕਦੇ
ਅਣਜਾਣ ਜਗ੍ਹਾ ਤੇ
ਜਾਣਾਂ ਹੁੰਦਾ ਏ
ਉਸ ਜਗ੍ਹਾ ਦਾ
ਨਾਮ ਸਰਚ ਕਰਕੇ
google map ਦੀ
ਵਰਤੋਂ ਨਾਲ
ਉੱਥੇ ਪਹੁੰਚ ਜਾਂਦੇ ਹਾਂ
ਪਰ ਜ਼ਿੰਦਗੀ ਵਿੱਚ
ਕਾਮਯਾਬੀ ਤੱਕ
ਪਹੁੰਚਣ ਲਈ
ਇਹ ਸਭ ਸਹੂਲਤਾਂ
ਨਹੀਂ ਮਿਲਦੀਆਂ
ਸਾਨੂੰ ਆਪ ਹੀ ਰਾਹਾਂ ਵਿੱਚ
ਭਟਕ ਭਟਕ ਕੇ
ਚੰਗੇ ਦਿਨਾਂ ਨੂੰ ਲੱਭਣਾ ਪੈਂਦਾ ਹੈ
ਦਿਲ ਨਾ ਛੱਡੋ
ਕੀ ਪਤਾ ਜਿੱਥੇ ਕੁ
ਤੁਸੀਂ ਹੁਣ ਖੜ੍ਹੇ ਹੋ
ਜਿੱਤ ਓਹਦੇ
ਆਸ ਪਾਸ ਹੀ ਹੋਵੇ
ਤੇ ਤੁਸੀਂ ਮੇਰਾ
ਕੁਝ ਨਹੀਂ ਬਣਨਾ
ਸੋਚ ਕੇ ਪਿੱਛੇ ਨਾਂ ਮੁੜ ਜਾਇਓ ☘️🌼
Appreciate the creator